Return to Video

The Dark Knight Rises - Official Trailer #3 [HD]

  • 0:15 - 0:18
    ਇਕ ਤੂਫਾਨ ਆ ਰਿਹਾ ਹੈ...
  • 0:23 - 0:26
    ਇਕ ਆਵਾਜ਼ ਜਿਵੇਂ ਕਿ ਤੁਸੀਂ ਉਡੀਕ ਰਹੇ ਸੀ...
  • 0:27 - 0:29
    ਮੈਂ ਅਨੁਕੂਲਨਸ਼ੀਲ ਹਾਂ...
  • 0:33 - 0:37
    ਤੂ ਕੌਣ ਹੈ? ਮੈਂ ਗੋਥਮ ਦਾ ਹਿਸਾਬ ਹਾਂ ...
  • 0:56 - 0:59
    ਓਹਨਾ ਨੇ ਉਸਨੁ ਮਾਰ ਦਿੱਤਾ? ਮੈਨੂ ਪੱਕਾ ਪਤਾ ਨਹੀ...
  • 1:01 - 1:04
    ਤੂ ਮੈਨੂ ... ਮਾਰ ਹੀ ਕਿਓਂ ਨਹੀ ਦਿੰਦਾ?
  • 1:04 - 1:07
    ਤੇਰੀ ਸਜ਼ਾ ਹੋਰ ਵੀ ਭਿਆਨਕ ਹੋਣੀ ਚਾਹੀਦੀ ਹੈ.
  • 1:10 - 1:12
    ਕੀ ਤੂ ਸੋਚਦਾ ਹੈ ਕਿ ਓਹ ਵਾਪਿਸ ਆ ਰਿਹਾ ਹੈ?
  • 1:13 - 1:15
    ਮੈਨੂ ਨਹੀ ਪਤਾ.
  • 1:18 - 1:21
    ਤੂ ਕਿਓਂ ਭੱਜੇ ਗਾ? ਬੇਨ?
  • 1:21 - 1:24
    ਤੈਨੂ ਵੀ ਓਸ ਤੋਂ ਓਨਾ ਹੀ ਡਰਨਾ ਚਾਹਿਦਾ ਹੈ ਜਿੰਨਾ ਮੈਂ ਡਰਦੀ ਹਾਂ.
  • 1:26 - 1:28
    ਮੈਂ ਤੈਨੂ ਦਫ਼ਨ ਨਹੀ ਕਰਾਂਗਾ...
  • 1:28 - 1:33
    ਮੈਂ ਪਹਲੇ ਹੀ ਵਾਯਨੇ ਪਰਿਵਾਰ ਦੇ ਕਾਫੀ ਮੈਬਰਾਂ ਨੂ ਦਫ਼ਨ ਕਰ ਚੁੱਕਾ ਹਾਂ.
  • 1:36 - 1:40
    ਤੇਰੇ ਉੱਤੇ ਏਨਾ ਲੋਕਾਂ ਦਾ ਕੁਛ ਦੇਣਾ ਬਾਕੀ ਨਹੀ ਹੈ.
  • 1:42 - 1:45
    ਤੂ ਏਨਾ ਨੂ ਸਬ ਕੁਛ ਦੇ ਦਿੱਤਾ ਹੈ.
  • 1:45 - 1:47
    ਸਬਕੁਛ ਨਹੀ...
  • 1:48 - 1:49
    ਅਜੇ ਨਹੀ.
  • 2:08 - 2:11
    ਮੇਰੀ ਮਾਂ ਨੇ ਮੈਨੂ ਅਜਨਬੀ ਲੋਕਾਂ ਨਾਲ ਕਾਰਾਂ ਵਿਚ ਚਾਦਨ ਤੋ ਮਨਾ ਕੀਤਾ ਸੀ.
  • 2:12 - 2:14
    ਇਹ ਕਾਰ ਨਹੀ ਹੈ
Title:
The Dark Knight Rises - Official Trailer #3 [HD]
Description:

http://www.thedarkknightrises.com/
http://www.facebook.com/thedarkknightrises
"The Dark Knight Rises" in theaters July 20.
Warner Bros. Pictures' and Legendary Pictures' "The Dark Knight Rises" is the epic conclusion to filmmaker Christopher Nolan's Batman trilogy. Leading an all-star international cast, Oscar(R) winner Christian Bale ("The Fighter") again plays the dual role of Bruce Wayne/Batman. The film also stars Anne Hathaway, as Selina Kyle; Tom Hardy, as Bane; Oscar(R) winner Marion Cotillard ("La Vie en Rose"), as Miranda Tate; and Joseph Gordon-Levitt, as John Blake. Returning to the main cast, Oscar(R) winner Michael Caine ("The Cider House Rules") plays Alfred; Gary Oldman is Commissioner Gordon; and Oscar(R) winner Morgan Freeman ("Million Dollar Baby") reprises the role of Lucius Fox.

more » « less
Video Language:
English
Duration:
02:20
Alex added a translation

Punjabi subtitles

Revisions