0:00:15.293,0:00:18.305 ਇਕ ਤੂਫਾਨ ਆ ਰਿਹਾ ਹੈ... 0:00:22.520,0:00:25.651 ਇਕ ਆਵਾਜ਼ ਜਿਵੇਂ ਕਿ ਤੁਸੀਂ ਉਡੀਕ ਰਹੇ ਸੀ... 0:00:27.498,0:00:29.415 ਮੈਂ ਅਨੁਕੂਲਨਸ਼ੀਲ ਹਾਂ... 0:00:32.753,0:00:36.786 ਤੂ ਕੌਣ ਹੈ? ਮੈਂ ਗੋਥਮ ਦਾ ਹਿਸਾਬ ਹਾਂ ... 0:00:55.570,0:00:58.960 ਓਹਨਾ ਨੇ ਉਸਨੁ ਮਾਰ ਦਿੱਤਾ? ਮੈਨੂ ਪੱਕਾ ਪਤਾ ਨਹੀ... 0:01:01.222,0:01:04.013 ਤੂ ਮੈਨੂ ... ਮਾਰ ਹੀ ਕਿਓਂ ਨਹੀ ਦਿੰਦਾ? 0:01:04.013,0:01:06.564 ਤੇਰੀ ਸਜ਼ਾ ਹੋਰ ਵੀ ਭਿਆਨਕ ਹੋਣੀ ਚਾਹੀਦੀ ਹੈ. 0:01:09.733,0:01:12.389 ਕੀ ਤੂ ਸੋਚਦਾ ਹੈ ਕਿ ਓਹ ਵਾਪਿਸ ਆ ਰਿਹਾ ਹੈ? 0:01:13.143,0:01:14.761 ਮੈਨੂ ਨਹੀ ਪਤਾ. 0:01:18.315,0:01:20.682 ਤੂ ਕਿਓਂ ਭੱਜੇ ਗਾ? ਬੇਨ? 0:01:20.682,0:01:23.774 ਤੈਨੂ ਵੀ ਓਸ ਤੋਂ ਓਨਾ ਹੀ ਡਰਨਾ ਚਾਹਿਦਾ ਹੈ ਜਿੰਨਾ ਮੈਂ ਡਰਦੀ ਹਾਂ. 0:01:26.224,0:01:28.090 ਮੈਂ ਤੈਨੂ ਦਫ਼ਨ ਨਹੀ ਕਰਾਂਗਾ... 0:01:28.320,0:01:32.861 ਮੈਂ ਪਹਲੇ ਹੀ ਵਾਯਨੇ ਪਰਿਵਾਰ ਦੇ ਕਾਫੀ ਮੈਬਰਾਂ ਨੂ ਦਫ਼ਨ ਕਰ ਚੁੱਕਾ ਹਾਂ. 0:01:35.984,0:01:39.602 ਤੇਰੇ ਉੱਤੇ ਏਨਾ ਲੋਕਾਂ ਦਾ ਕੁਛ ਦੇਣਾ ਬਾਕੀ ਨਹੀ ਹੈ. 0:01:42.156,0:01:44.774 ਤੂ ਏਨਾ ਨੂ ਸਬ ਕੁਛ ਦੇ ਦਿੱਤਾ ਹੈ. 0:01:45.327,0:01:46.958 ਸਬਕੁਛ ਨਹੀ... 0:01:47.527,0:01:48.938 ਅਜੇ ਨਹੀ. 0:02:08.446,0:02:11.487 ਮੇਰੀ ਮਾਂ ਨੇ ਮੈਨੂ ਅਜਨਬੀ ਲੋਕਾਂ ਨਾਲ ਕਾਰਾਂ ਵਿਚ ਚਾਦਨ ਤੋ ਮਨਾ ਕੀਤਾ ਸੀ. 0:02:11.826,0:02:13.537 ਇਹ ਕਾਰ ਨਹੀ ਹੈ