1 00:00:15,293 --> 00:00:18,305 ਇਕ ਤੂਫਾਨ ਆ ਰਿਹਾ ਹੈ... 2 00:00:22,520 --> 00:00:25,651 ਇਕ ਆਵਾਜ਼ ਜਿਵੇਂ ਕਿ ਤੁਸੀਂ ਉਡੀਕ ਰਹੇ ਸੀ... 3 00:00:27,498 --> 00:00:29,415 ਮੈਂ ਅਨੁਕੂਲਨਸ਼ੀਲ ਹਾਂ... 4 00:00:32,753 --> 00:00:36,786 ਤੂ ਕੌਣ ਹੈ? ਮੈਂ ਗੋਥਮ ਦਾ ਹਿਸਾਬ ਹਾਂ ... 5 00:00:55,570 --> 00:00:58,960 ਓਹਨਾ ਨੇ ਉਸਨੁ ਮਾਰ ਦਿੱਤਾ? ਮੈਨੂ ਪੱਕਾ ਪਤਾ ਨਹੀ... 6 00:01:01,222 --> 00:01:04,013 ਤੂ ਮੈਨੂ ... ਮਾਰ ਹੀ ਕਿਓਂ ਨਹੀ ਦਿੰਦਾ? 7 00:01:04,013 --> 00:01:06,564 ਤੇਰੀ ਸਜ਼ਾ ਹੋਰ ਵੀ ਭਿਆਨਕ ਹੋਣੀ ਚਾਹੀਦੀ ਹੈ. 8 00:01:09,733 --> 00:01:12,389 ਕੀ ਤੂ ਸੋਚਦਾ ਹੈ ਕਿ ਓਹ ਵਾਪਿਸ ਆ ਰਿਹਾ ਹੈ? 9 00:01:13,143 --> 00:01:14,761 ਮੈਨੂ ਨਹੀ ਪਤਾ. 10 00:01:18,315 --> 00:01:20,682 ਤੂ ਕਿਓਂ ਭੱਜੇ ਗਾ? ਬੇਨ? 11 00:01:20,682 --> 00:01:23,774 ਤੈਨੂ ਵੀ ਓਸ ਤੋਂ ਓਨਾ ਹੀ ਡਰਨਾ ਚਾਹਿਦਾ ਹੈ ਜਿੰਨਾ ਮੈਂ ਡਰਦੀ ਹਾਂ. 12 00:01:26,224 --> 00:01:28,090 ਮੈਂ ਤੈਨੂ ਦਫ਼ਨ ਨਹੀ ਕਰਾਂਗਾ... 13 00:01:28,320 --> 00:01:32,861 ਮੈਂ ਪਹਲੇ ਹੀ ਵਾਯਨੇ ਪਰਿਵਾਰ ਦੇ ਕਾਫੀ ਮੈਬਰਾਂ ਨੂ ਦਫ਼ਨ ਕਰ ਚੁੱਕਾ ਹਾਂ. 14 00:01:35,984 --> 00:01:39,602 ਤੇਰੇ ਉੱਤੇ ਏਨਾ ਲੋਕਾਂ ਦਾ ਕੁਛ ਦੇਣਾ ਬਾਕੀ ਨਹੀ ਹੈ. 15 00:01:42,156 --> 00:01:44,774 ਤੂ ਏਨਾ ਨੂ ਸਬ ਕੁਛ ਦੇ ਦਿੱਤਾ ਹੈ. 16 00:01:45,327 --> 00:01:46,958 ਸਬਕੁਛ ਨਹੀ... 17 00:01:47,527 --> 00:01:48,938 ਅਜੇ ਨਹੀ. 18 00:02:08,446 --> 00:02:11,487 ਮੇਰੀ ਮਾਂ ਨੇ ਮੈਨੂ ਅਜਨਬੀ ਲੋਕਾਂ ਨਾਲ ਕਾਰਾਂ ਵਿਚ ਚਾਦਨ ਤੋ ਮਨਾ ਕੀਤਾ ਸੀ. 19 00:02:11,826 --> 00:02:13,537 ਇਹ ਕਾਰ ਨਹੀ ਹੈ