ਇਕ ਤੂਫਾਨ ਆ ਰਿਹਾ ਹੈ... ਇਕ ਆਵਾਜ਼ ਜਿਵੇਂ ਕਿ ਤੁਸੀਂ ਉਡੀਕ ਰਹੇ ਸੀ... ਮੈਂ ਅਨੁਕੂਲਨਸ਼ੀਲ ਹਾਂ... ਤੂ ਕੌਣ ਹੈ? ਮੈਂ ਗੋਥਮ ਦਾ ਹਿਸਾਬ ਹਾਂ ... ਓਹਨਾ ਨੇ ਉਸਨੁ ਮਾਰ ਦਿੱਤਾ? ਮੈਨੂ ਪੱਕਾ ਪਤਾ ਨਹੀ... ਤੂ ਮੈਨੂ ... ਮਾਰ ਹੀ ਕਿਓਂ ਨਹੀ ਦਿੰਦਾ? ਤੇਰੀ ਸਜ਼ਾ ਹੋਰ ਵੀ ਭਿਆਨਕ ਹੋਣੀ ਚਾਹੀਦੀ ਹੈ. ਕੀ ਤੂ ਸੋਚਦਾ ਹੈ ਕਿ ਓਹ ਵਾਪਿਸ ਆ ਰਿਹਾ ਹੈ? ਮੈਨੂ ਨਹੀ ਪਤਾ. ਤੂ ਕਿਓਂ ਭੱਜੇ ਗਾ? ਬੇਨ? ਤੈਨੂ ਵੀ ਓਸ ਤੋਂ ਓਨਾ ਹੀ ਡਰਨਾ ਚਾਹਿਦਾ ਹੈ ਜਿੰਨਾ ਮੈਂ ਡਰਦੀ ਹਾਂ. ਮੈਂ ਤੈਨੂ ਦਫ਼ਨ ਨਹੀ ਕਰਾਂਗਾ... ਮੈਂ ਪਹਲੇ ਹੀ ਵਾਯਨੇ ਪਰਿਵਾਰ ਦੇ ਕਾਫੀ ਮੈਬਰਾਂ ਨੂ ਦਫ਼ਨ ਕਰ ਚੁੱਕਾ ਹਾਂ. ਤੇਰੇ ਉੱਤੇ ਏਨਾ ਲੋਕਾਂ ਦਾ ਕੁਛ ਦੇਣਾ ਬਾਕੀ ਨਹੀ ਹੈ. ਤੂ ਏਨਾ ਨੂ ਸਬ ਕੁਛ ਦੇ ਦਿੱਤਾ ਹੈ. ਸਬਕੁਛ ਨਹੀ... ਅਜੇ ਨਹੀ. ਮੇਰੀ ਮਾਂ ਨੇ ਮੈਨੂ ਅਜਨਬੀ ਲੋਕਾਂ ਨਾਲ ਕਾਰਾਂ ਵਿਚ ਚਾਦਨ ਤੋ ਮਨਾ ਕੀਤਾ ਸੀ. ਇਹ ਕਾਰ ਨਹੀ ਹੈ