WEBVTT 00:00:15.293 --> 00:00:18.305 ਇਕ ਤੂਫਾਨ ਆ ਰਿਹਾ ਹੈ... 00:00:22.520 --> 00:00:25.651 ਇਕ ਆਵਾਜ਼ ਜਿਵੇਂ ਕਿ ਤੁਸੀਂ ਉਡੀਕ ਰਹੇ ਸੀ... 00:00:27.498 --> 00:00:29.415 ਮੈਂ ਅਨੁਕੂਲਨਸ਼ੀਲ ਹਾਂ... 00:00:32.753 --> 00:00:36.786 ਤੂ ਕੌਣ ਹੈ? ਮੈਂ ਗੋਥਮ ਦਾ ਹਿਸਾਬ ਹਾਂ ... 00:00:55.570 --> 00:00:58.960 ਓਹਨਾ ਨੇ ਉਸਨੁ ਮਾਰ ਦਿੱਤਾ? ਮੈਨੂ ਪੱਕਾ ਪਤਾ ਨਹੀ... 00:01:01.222 --> 00:01:04.013 ਤੂ ਮੈਨੂ ... ਮਾਰ ਹੀ ਕਿਓਂ ਨਹੀ ਦਿੰਦਾ? 00:01:04.013 --> 00:01:06.564 ਤੇਰੀ ਸਜ਼ਾ ਹੋਰ ਵੀ ਭਿਆਨਕ ਹੋਣੀ ਚਾਹੀਦੀ ਹੈ. 00:01:09.733 --> 00:01:12.389 ਕੀ ਤੂ ਸੋਚਦਾ ਹੈ ਕਿ ਓਹ ਵਾਪਿਸ ਆ ਰਿਹਾ ਹੈ? 00:01:13.143 --> 00:01:14.761 ਮੈਨੂ ਨਹੀ ਪਤਾ. 00:01:18.315 --> 00:01:20.682 ਤੂ ਕਿਓਂ ਭੱਜੇ ਗਾ? ਬੇਨ? 00:01:20.682 --> 00:01:23.774 ਤੈਨੂ ਵੀ ਓਸ ਤੋਂ ਓਨਾ ਹੀ ਡਰਨਾ ਚਾਹਿਦਾ ਹੈ ਜਿੰਨਾ ਮੈਂ ਡਰਦੀ ਹਾਂ. 00:01:26.224 --> 00:01:28.090 ਮੈਂ ਤੈਨੂ ਦਫ਼ਨ ਨਹੀ ਕਰਾਂਗਾ... 00:01:28.320 --> 00:01:32.861 ਮੈਂ ਪਹਲੇ ਹੀ ਵਾਯਨੇ ਪਰਿਵਾਰ ਦੇ ਕਾਫੀ ਮੈਬਰਾਂ ਨੂ ਦਫ਼ਨ ਕਰ ਚੁੱਕਾ ਹਾਂ. 00:01:35.984 --> 00:01:39.602 ਤੇਰੇ ਉੱਤੇ ਏਨਾ ਲੋਕਾਂ ਦਾ ਕੁਛ ਦੇਣਾ ਬਾਕੀ ਨਹੀ ਹੈ. 00:01:42.156 --> 00:01:44.774 ਤੂ ਏਨਾ ਨੂ ਸਬ ਕੁਛ ਦੇ ਦਿੱਤਾ ਹੈ. 00:01:45.327 --> 00:01:46.958 ਸਬਕੁਛ ਨਹੀ... 00:01:47.527 --> 00:01:48.938 ਅਜੇ ਨਹੀ. 00:02:08.446 --> 00:02:11.487 ਮੇਰੀ ਮਾਂ ਨੇ ਮੈਨੂ ਅਜਨਬੀ ਲੋਕਾਂ ਨਾਲ ਕਾਰਾਂ ਵਿਚ ਚਾਦਨ ਤੋ ਮਨਾ ਕੀਤਾ ਸੀ. 00:02:11.826 --> 00:02:13.537 ਇਹ ਕਾਰ ਨਹੀ ਹੈ