[Script Info] Title: [Events] Format: Layer, Start, End, Style, Name, MarginL, MarginR, MarginV, Effect, Text Dialogue: 0,0:00:00.62,0:00:04.63,Default,,0000,0000,0000,,[ਫਾਇਰਫਾਕਸ ਵਿੱਚ ਨਵਾਂ] ਫਾਇਰਫਾਕਸ ਦੇ ਸਭ ਤੋਂ ਨਵੇਂ ਵਰਜਨ ਨਾਲ ਤੁਹਾਨੂੰ ਉੱਥੇ ਜਾਣਾ,\Nਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਹੋਰ ਵੀ ਸੌਖਾ ਅਤੇ ਤੇਜ਼ ਹੋ ਗਿਆ ਹੈ। Dialogue: 0,0:00:05.06,0:00:10.56,Default,,0000,0000,0000,,ਮੁੜ-ਡਿਜ਼ਾਇਨ ਕੀਤੇ ਮੁੱਖ ਸਫ਼ੇ ਨਾਲ ਤੁਸੀਂ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਮੇਨੂ ਚੋਣਾਂ ਨੂੰ\Nਸੌਖੀ ਤਰ੍ਹਾਂ ਵਰਤ ਸਕਦੇ ਹੋ ਅਤੇ ਉਹਨਾਂ ਵਿੱਚ ਜਾ ਆ ਸਕਦੇ ਹੋ। Dialogue: 0,0:00:10.72,0:00:15.34,Default,,0000,0000,0000,,ਜਿਵੇਂ ਕਿ ਡਾਊਨਲੋਡ, ਬੁੱਕਮਾਰਕ, ਅਤੀਤ, ਐਡ-ਆਨ, ਸਿੰਕ ਅਤੇ ਸੈਟਿੰਗ। Dialogue: 0,0:00:15.59,0:00:18.87,Default,,0000,0000,0000,,[ਨਵਾਂ ਟੈਬ ਪੇਜ਼] ਅਸੀਂ ਤੁਹਾਡੇ ਨਵੇਂ ਟੈਬ ਪੇਜ਼ ਲਈ ਵੀ ਕਈ ਸੁਧਾਰ ਸ਼ਾਮਿਲ ਕੀਤੇ ਹਨ। Dialogue: 0,0:00:19.21,0:00:25.53,Default,,0000,0000,0000,,ਨਵੇਂ ਟੈਬ ਪੇਜ਼ ਨਾਲ, ਤੁਸੀਂ ਸੌਖੀ ਤਰ੍ਹਾਂ ਆਪਣੇ ਵਲੋਂ ਤਾਜ਼ਾ ਖੋਲ੍ਹੀਆਂ ਅਤੇ ਆਮ ਤੌਰ\Nਉੱਤੇ ਖੋਲ੍ਹੀਆਂ ਸਾਇਟਾਂ ਨੂੰ ਇੱਕ ਕਲਿੱਕ ਨਾਲ ਖੋਲ੍ਹ ਸਕਦੇ ਹੋ। Dialogue: 0,0:00:25.82,0:00:31.82,Default,,0000,0000,0000,,ਨਵੇਂ ਟੈਬ ਪੇਜ਼ ਦੀ ਵਰਤੋਂ ਸ਼ੁਰੂ ਕਰਨ ਲਈ, ਆਪਣੇ ਬਰਾਊਜ਼ਰ ਦੇ ਉੱਤੇ '+' ਨੂੰ ਕਲਿੱਕ ਕਰਕੇ ਨਵੀਂ\Nਟੈਬ ਬਣਾਉ। Dialogue: 0,0:00:31.97,0:00:38.91,Default,,0000,0000,0000,,ਨਵਾਂ ਟੈਬ ਪੇਜ਼ ਨੂੰ ਤੁਹਾਡੇ ਬੇਨਜ਼ੀਰ ਪੱਤੀ ਅਤੀਤ ਤੋਂ ਤੁਹਾਡੇ ਵਲੋਂ ਤਾਜ਼ਾ ਖੋਲ੍ਹੀਆਂ ਅਤੇ ਆਮ\Nਤੌਰ ਉੱਤੇ ਵਰਤੀਆਂ ਵੈੱਬਸਾਇਟਾਂ ਲਈ ਥੰਮਨੇਲ ਵਜੋਂ ਵੇਖਾਇਆ ਜਾਵੇਗਾ। Dialogue: 0,0:00:39.03,0:00:44.14,Default,,0000,0000,0000,,ਤੁਸੀਂ ਆਪਣੇ ਨਵੇਂ ਟੈਬ ਪੇਜ਼ ਵਿੱਚ ਥੰਮਨੇਲ ਨੂੰ ਅੱਗੇ-ਪਿੱਛੇ ਰੱਖਣ ਕੇ ਆਪਣੀ ਲੋੜ ਮੁਤਾਬਕ\Nਬਦਲ ਵੀ ਸਕਦੇ ਹੋ। Dialogue: 0,0:00:44.22,0:00:49.03,Default,,0000,0000,0000,,ਸਾਇਟ ਨੂੰ ਕਿਸੇ ਥਾਂ ਉੱਤੇ ਪੱਕਾ ਕਰਨ ਲਈ ਪਿੰਨ ਉੱਤੇ ਕਲਿੱਕ ਕਰੋ ਜਾਂ ਸਾਇਟ ਨੂੰ ਬੰਦ ਕਰਨ\Nਲਈ 'X' ਬਟਨ ਨੂੰ ਦੱਬੋ। Dialogue: 0,0:00:49.26,0:00:54.83,Default,,0000,0000,0000,,ਤੁਸੀਂ ਖਾਲੀ ਟੈਬ ਪੇਜ਼ ਉੱਤੇ ਵਾਪਸ ਜਾਣ ਲਈ ਪੇਜ਼ ਦੇ ਸੱਜੇ ਪਾਸੇ ਉੱਤੇ 'ਗਰਿੱਡ' ਆਈਕਾਨ ਨੂੰ\Nਕਲਿੱਕ ਕਰ ਸਕਦੇ ਹੋ। Dialogue: 0,0:00:54.88,0:00:59.47,Default,,0000,0000,0000,,ਹੁਣੇ ਨਵਾਂ ਫਾਇਰਫਾਕਸ ਲਵੋ ਅਤੇ ਇਹ ਨਵੇਂ ਫੀਚਰਾਂ ਨੂੰ ਅੱਜ ਹੀ ਵਰਤਣਾ ਸ਼ੁਰੂ ਕਰੋ!