1 00:00:00,617 --> 00:00:04,629 [ਫਾਇਰਫਾਕਸ ਵਿੱਚ ਨਵਾਂ] ਫਾਇਰਫਾਕਸ ਦੇ ਸਭ ਤੋਂ ਨਵੇਂ ਵਰਜਨ ਨਾਲ ਤੁਹਾਨੂੰ ਉੱਥੇ ਜਾਣਾ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਹੋਰ ਵੀ ਸੌਖਾ ਅਤੇ ਤੇਜ਼ ਹੋ ਗਿਆ ਹੈ। 2 00:00:05,065 --> 00:00:10,565 ਮੁੜ-ਡਿਜ਼ਾਇਨ ਕੀਤੇ ਮੁੱਖ ਸਫ਼ੇ ਨਾਲ ਤੁਸੀਂ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਮੇਨੂ ਚੋਣਾਂ ਨੂੰ ਸੌਖੀ ਤਰ੍ਹਾਂ ਵਰਤ ਸਕਦੇ ਹੋ ਅਤੇ ਉਹਨਾਂ ਵਿੱਚ ਜਾ ਆ ਸਕਦੇ ਹੋ। 3 00:00:10,719 --> 00:00:15,342 ਜਿਵੇਂ ਕਿ ਡਾਊਨਲੋਡ, ਬੁੱਕਮਾਰਕ, ਅਤੀਤ, ਐਡ-ਆਨ, ਸਿੰਕ ਅਤੇ ਸੈਟਿੰਗ। 4 00:00:15,588 --> 00:00:18,868 [ਨਵਾਂ ਟੈਬ ਪੇਜ਼] ਅਸੀਂ ਤੁਹਾਡੇ ਨਵੇਂ ਟੈਬ ਪੇਜ਼ ਲਈ ਵੀ ਕਈ ਸੁਧਾਰ ਸ਼ਾਮਿਲ ਕੀਤੇ ਹਨ। 5 00:00:19,206 --> 00:00:25,530 ਨਵੇਂ ਟੈਬ ਪੇਜ਼ ਨਾਲ, ਤੁਸੀਂ ਸੌਖੀ ਤਰ੍ਹਾਂ ਆਪਣੇ ਵਲੋਂ ਤਾਜ਼ਾ ਖੋਲ੍ਹੀਆਂ ਅਤੇ ਆਮ ਤੌਰ ਉੱਤੇ ਖੋਲ੍ਹੀਆਂ ਸਾਇਟਾਂ ਨੂੰ ਇੱਕ ਕਲਿੱਕ ਨਾਲ ਖੋਲ੍ਹ ਸਕਦੇ ਹੋ। 6 00:00:25,823 --> 00:00:31,818 ਨਵੇਂ ਟੈਬ ਪੇਜ਼ ਦੀ ਵਰਤੋਂ ਸ਼ੁਰੂ ਕਰਨ ਲਈ, ਆਪਣੇ ਬਰਾਊਜ਼ਰ ਦੇ ਉੱਤੇ '+' ਨੂੰ ਕਲਿੱਕ ਕਰਕੇ ਨਵੀਂ ਟੈਬ ਬਣਾਉ। 7 00:00:31,972 --> 00:00:38,911 ਨਵਾਂ ਟੈਬ ਪੇਜ਼ ਨੂੰ ਤੁਹਾਡੇ ਬੇਨਜ਼ੀਰ ਪੱਤੀ ਅਤੀਤ ਤੋਂ ਤੁਹਾਡੇ ਵਲੋਂ ਤਾਜ਼ਾ ਖੋਲ੍ਹੀਆਂ ਅਤੇ ਆਮ ਤੌਰ ਉੱਤੇ ਵਰਤੀਆਂ ਵੈੱਬਸਾਇਟਾਂ ਲਈ ਥੰਮਨੇਲ ਵਜੋਂ ਵੇਖਾਇਆ ਜਾਵੇਗਾ। 8 00:00:39,034 --> 00:00:44,138 ਤੁਸੀਂ ਆਪਣੇ ਨਵੇਂ ਟੈਬ ਪੇਜ਼ ਵਿੱਚ ਥੰਮਨੇਲ ਨੂੰ ਅੱਗੇ-ਪਿੱਛੇ ਰੱਖਣ ਕੇ ਆਪਣੀ ਲੋੜ ਮੁਤਾਬਕ ਬਦਲ ਵੀ ਸਕਦੇ ਹੋ। 9 00:00:44,215 --> 00:00:49,030 ਸਾਇਟ ਨੂੰ ਕਿਸੇ ਥਾਂ ਉੱਤੇ ਪੱਕਾ ਕਰਨ ਲਈ ਪਿੰਨ ਉੱਤੇ ਕਲਿੱਕ ਕਰੋ ਜਾਂ ਸਾਇਟ ਨੂੰ ਬੰਦ ਕਰਨ ਲਈ 'X' ਬਟਨ ਨੂੰ ਦੱਬੋ। 10 00:00:49,261 --> 00:00:54,830 ਤੁਸੀਂ ਖਾਲੀ ਟੈਬ ਪੇਜ਼ ਉੱਤੇ ਵਾਪਸ ਜਾਣ ਲਈ ਪੇਜ਼ ਦੇ ਸੱਜੇ ਪਾਸੇ ਉੱਤੇ 'ਗਰਿੱਡ' ਆਈਕਾਨ ਨੂੰ ਕਲਿੱਕ ਕਰ ਸਕਦੇ ਹੋ। 11 00:00:54,876 --> 00:00:59,473 ਹੁਣੇ ਨਵਾਂ ਫਾਇਰਫਾਕਸ ਲਵੋ ਅਤੇ ਇਹ ਨਵੇਂ ਫੀਚਰਾਂ ਨੂੰ ਅੱਜ ਹੀ ਵਰਤਣਾ ਸ਼ੁਰੂ ਕਰੋ!